ਭਿੱਖੀਵਿੰਡ ਵਿਖੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਗੁੰਡਾਗਰਦੀ ਸੰਬੰਧੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਹੰਗਾਮੀ ਕਾਨਫ਼ਰੰਸ ਵਿਚ ਪੁਲਸ ਪ੍ਰਸ਼ਾਸਨ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਸਾਧੇ ਨਿਸ਼ਾਨੇ ।
ਕਾਂਗਰਸ ਆਪਣੀ ਹਾਰ ਤੋਂ ਬੌਖਲਾਹਟ ਵਿੱਚ ਆ ਕੇ ਜਾਅਲੀ ਵੋਟਾਂ ਪਵਾਈਆਂ : ਪ੍ਰੋ ਵਿਰਸਾ ਸਿੰਘ ਵਲਟੋਹਾ
ਵਰਨਣਯੋਗ ਗੱਲ ਇਹ ਹੈ ਕਿ ਵੋਟਾਂ ਵੇਲੇ ਹੋਈ ਗੁੰਡਾਗਰਦੀ ਦੇ ਚਲਦਿਆਂ ਸਮੂਹ ਭਿੱਖੀਵਿੰਡ ਦੇ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਭਿੱਖੀਵਿੰਡ ਸ਼ਹਿਰ ਨੂੰ ਬਾਰਾਂ ਵਜੇ ਤੱਕ ਬੰਦ ਰੱਖਦਿਆਂ ਆਪਣਾ ਰੋਸ ਪ੍ਰਗਟ ਕੀਤਾ
ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੌਲਣ ਨਾਲ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ