ਇਹ ਹੈ ਕਿ ਮੁਕਦਮਾਂ ਨੰ:69 – ਮਿੱਤੀ 3-5-2020 ਥਾਣਾ ਅਰਬਨ ਅਸਟੇਟ ਵੱਲੋਂ ਰਜੀਸਟਰਡ ਕਿਤਾ ਗਿਆ ਸੀ।

0
238

ਇਹ ਹੈ ਕਿ ਮੁਕਦਮਾਂ ਨੰ:69 – ਮਿੱਤੀ 3-5-2020 ਥਾਣਾ ਅਰਬਨ ਅਸਟੇਟ ਵੱਲੋਂ ਰਜੀਸਟਰਡ ਕਿਤਾ ਗਿਆ ਸੀ।ਉਸ ਸੰਬੰਧ ਵਿੱਚ ਦਲਿਤ ਸਮਾਜ ਸੇਵਾ ਸੰਗਠਨ ਦੇ ਜਿੱਲਾ ਪ੍ਰਧਾਨ ਸੰਦੀਪ ਵਾਲਮੀਕੀ ਨੂੰ ਐਸ. ਐਚ. ੳ ਸਾਹਿਬ ਵੱਲੋਂ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ ਕਿੰਨੀ ਵਾਰੀ ਥਾਣਾ ਅਰਬਨ ਅਸਟੇਟ ਵਿੱਚ ਆਉਣ ਤੇ ਸੰਦੀਪ ਵਾਲਮੀਕੀ ਨੂੰ, ਨਾ ਮਿਲਣ ਸੰਬਧੀ ਰੋਸ ਪ੍ਰਦਰਸ਼ਨ ਅਤੇ ਐਸ. ਐਚ. ੳ. ਨੂੰ ਅੱਜ ਕਿਹਾ ਗਿਆ ।
ਅੱਗੇ ਤੋਂ ਐਸ. ਸੀ. ਸਮਾਜ ਦੇ ਕਿੱਸੇ ਵੀ ਆਗੂ ਨਾਲ ਐਵੇਂ ਦੀ ਘੱਟਣਾ ਵਾਪਰੀ ਤਾਂ ਸਾਰੇ ਜਿੱਲੇ ਵਿੱਚ ਰੋਸ ਪ੍ਰਦਰਸ਼ਨ ਐਸ. ਸੀ.,ਬੀ. ਸੀ. ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕਿੱਤਾ ਜਾਵੇਗਾ ।