ਇਕ ਵਾਰ ਫਿਰ ਖਾਕੀ ਹੋਇ ਦਾਗਦਾਰ

0
85

ਇਕ ਵਾਰ ਫਿਰ ਖਾਕੀ ਹੋਇ ਦਾਗਦਾਰ ਦੇਖੋ ਬਟਾਲਾ ਪੁਲਿਸ ਦੇ ਥਾਣੇਦਾਰ ਰਾਜਕੁਮਾਰ ASI ਦਾ ਹਾਲ ਬਟਾਲਾ ਦੇ ਨਜ਼ਦੀਕੀ ਪਿੰਡ ਤਾਰਾਗੜ ਵਿਚ ਸ਼ਰਾਬ ਪੀ ਕੇ ਪਾ ਰਿਹਾ ਖਿਲਾਰਾ ਤੇਜੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਏਸ ਵੀਡੀਓ ਦੀ ਜਦੋ ਅਸੀਂ ਸਚਾਈ ਜਾਣੀ ਤੇ ਪਤਾ ਲਗਾ ਕਿ ਡੇਰਾ ਰੋਡ ਪੁਲ ਥਲੇ asi ਰਾਜ ਕੁਮਾਰ ਡਿਊਟੀ ਕਰਦਾ ਹੈ

ਵੀ ਓ….ਰਾਜ ਕੁਮਾਰ asi ਨੇ ਆਪਣੀ ਵਿਰਲਾ ਵੀਡੀਓ ਨੂੰ ਲੈਕੇ ਕਿਹਾ ਕਿ ਕੁਝ ਸਮੇ ਪਹਿਲਾਂ ਉਸਦੀ ਡਿਊਟੀ cia ਸਟਾਫ ਬਟਾਲਾ ਵਿਚ ਸੀ ਉਸ ਸਮੇ ਪਿੰਡ ਤਾਰਾਗੜ ਦੇ ਲੋਕਾਂ ਨੇ ਸਾਡੇ asi ਨਾਲ ਮਾਰ ਕੁਟਾਈ ਕੀਤੀ ਸੀ ਤੇ ਉਸ ਸਮੇਂ ਅਸੀਂ ਕੁਝ ਲੋਕਾਂ ਖਿਲਾਫ ਕਾਰਵਾਈ ਕੀਤੀ ਉਸੀ ਸਮੇ ਤੋ ਇਸ ਪਿੰਡ ਦੇ ਓਹ ਲੋਕ ਮੈਨੂੰ ਬਦਨਾਮ ਕਰਨਾ ਚਾਹੰਦੇ ਨੇ ਕਲ ਮੈਂ ਆਪਣੀ ਬੀ ਪੀ ਦੀ ਦਵਾਈ ਲੈਣ ਲਈ ਤਾਰਗੜ ਗਿਆ ਸੀ ਉਥੇ ਕਿਸੇ ਨੇ ਮੇਰੀ ਵੀਡੀਓ ਬਣਾਈ ਹੈ ਮੇਰਾ ਬੀ ਪੀ ਵਧਿਆ ਹੋਇਆ ਸੀ ਤੇ ਏਹਨਾਂ ਮੈਨੂੰ ਮਾੜਾ ਬੋਲਿਆ ਤੇ ਮੈਂ ਏਹਨਾਂ ਨੂੰ ਕਿਹਾ ਕਿ ਮੈਂ ਅਫਸਰਾਂ ਨੂੰ ਸ਼ਿਕਾਇਤ ਕਰਾਂਗਾ
ਹੁਣ ਮੈਂ ਆਪਣੇ ਅਫਸਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿਤੀ ਹੈ ਮੇਰੇ ਪਿਤਾ ਵੀ ਬਿਮਾਰ ਨੇ ਹਨ ,,,,ਬਾਕੀ ਮੈਂ ਕੋਈ ਗਾਲੀ ਗਲੋਚ ਨਹੀਂ ਕੀਤੀ ਰਾਜ ਕੁਮਾਰ ( ਏ ਐਸ ਆਈ ) ਏ ਐਸ ਆਈ ਰਾਜਕੁਮਾਰ ਦੀ ਵਾਇਰਲ ਵੀਡੀਓ ਦਰਸ਼ਕਾਂ ਦੇ ਸਾਮ੍ਹਣੇ ਹੈ ਤੇ ਰਾਜਕੁਮਾਰ ਦੇ ਬਿਆਨ ਵੀ ਦਰਸ਼ਕਾਂ ਦੇ ਸਾਮ੍ਹਣੇ ਹਨ ਹੁਣ ਦਰਸ਼ਕ ਖੁਦ ਅੰਦਾਜ਼ਾ ਲਗਾਉਣ ਕੇ ਵੀਡੀਓ ਸੱਚੀ ਹੈ ਜਾਂ ਫਿਰ ਰਾਜਕੁਮਾਰ ਦੇ ਬਿਆਨ