ਅੰਮ੍ਰਿਤਸਰ ਵਿਚ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਵੱਡਾ ਰੋਡ ਸੋ

0
160

ਕੇਂਦਰ ਸਰਕਾਰ ਦੇ ਵੱਲੋਂ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਗਏ ਨੇ ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਕੜਾਕੇ ਦੀ ਠੰਢ ਵਿੱਚ ਦਿਨ ਰਾਤ ਸੜਕਾਂ ਨੇ ਪੂਰੇ ਹੀ ਦੇਸ਼ ਭਰ ਦੇ ਕਿਸਾਨ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਨਾਲ਼ ਲੜਾਈ ਲੜ ਰਹੇ ਨੇ ਉਥੇ ਹੀ ਦੂਸਰੀ ਤਰਫ਼ ਉਨ੍ਹਾਂ ਦੇ ਹੱਕ ਦੇ ਵਿਚ ਕਾਫੀ ਵੱਡੀ ਗਿਣਤੀ ਦੇ ਵਿਚ ਵੱਖ ਵੱਖ ਵਰਗ ਦੇ ਲੋਕ ਸੜਕਾਂ ਤੇ ਉਤਰ ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਤੇ ਅੱਜ ਅੰਮ੍ਰਿਤਸਰ ਦੇ ਹੋਲੀ ਸਿਟੀ ਵਿਚ ਵੀ ਕਿਸਾਨਾਂ ਦੇ ਹੱਕ ਵਿੱਚ ਅੱਜ ਵੱਡਾ ਰੋਡ ਸੋ ਕੀਤਾ ਗਿਆ ਜਿਸਦੇ ਵਿਚ ਸਾਫ਼ ਤੌਰ ਤੇ ਘਰਾਂ ਦੇ ਵਿੱਚੋਂ ਨਿਕਲੀਆਂ ਮਹਿਲਾਵਾਂ ਨੇ ਸੜਕਾਂ ਦੇ ਉਪਰ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਹ ਰੋਡ ਸ਼ੋਅ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਹੋਲੀ ਸਿਟੀ ਵਾਪਿਸ ਖਤਮ ਹੋਵੇਗਾ ਨਾਲ ਹੀ ਕਿਸਾਨਾਂ ਦੇ ਵੱਲੋਂ ਵੱਡਾਐਲਾਨ ਕੀਤਾ ਗਿਆ ਹੈ ਕਿ ਉਹ ਆਉਣ ਵਾਲਾ ਨਵਾਂ ਸਾਲ ਇਸ ਵਾਰ ਕਿਸਾਨਾਂ ਦੇ ਨਾਲ ਮਨਾਉਣਗੇ ਦੇਖੋ ਲਾਈਵ ਭਾਰਤ ਤੇ ਲਾਇਵ ਤਸਵੀਰਾਂ