ਅੰਮ੍ਰਿਤਸਰ ਦੀ ਪੁਲਿਸ ਨੇ ਬਰਾਮਦ ਕੀਤੀ 240 ਗ੍ਰਾਮ ਅਫੀਮ

0
191

ਸਤਿ ਸ੍ਰੀ ਅਕਾਲ ਤੁਸੀ ਦੇਖ ਰਹੇ ਹੋ ਲਿਵ ਭਾਰਤ ਤੇ ਮਈ ਹਨ ਤੁਹਾਡੇ ਨਾਲ ਨਿਰਮਲਜੀਤ ਕੌਰ
ਅੰਮ੍ਰਿਤਸਰ ਦੇ ਕੰਮਿਸ਼ਨਰ dr ਸੁਖਚੈਨ ਸਿੰਘ ਗਿੱਲ ਦੀਆ ਹਿਦਾਇਤਾਂ ਤੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਇ ਗਈ ….ਜਿਸਦੇ ਤਹਿਤ ਅੰਮ੍ਰਿਤਸਰ ਦੇ ਥਾਣਾ ਅਸਲਾਮਾਬਾਦ ਦੇ ਚੁੰਕਿ ਇੰਚਾਰਜ ਭੁਪਿੰਦਰ ਸਿੰਘ ਨੂੰ ਕਾਫੀ ਬਡੀ ਸਫਲਤਾ ਹਾਸਿਲ ਹੋਈ ਹੈ ….ਜਦੋ ਪੁਲਿਸ ਪਾਰਟੀ ਗਸਤ ਕਰ ਰਹੀ ਸੀ ਤਾ ਪੈਟ੍ਰੋਲ ਪੰਪ ਕਬੀਰ ਪਾਰਕ ਮਾਰਕੀਟ ਕੋਲ ਪੁਜੇ ਤਾ ਇਕ ਮੁਰੂਤੀ ਗੱਡੀ ਆ ਰਹੀ ਸੀ ਜਦ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾ ਨੌਜਵਾਨਾਂ ਵਲੋਂ ਗੱਡੀ ਨਹੀਂ ਰੋਕੀ ਗਈ ਜਿਸਦੇ ਚਲਦਿਆਂ ਪੁਲਿਸ ਵਲੋਂ ਉਨ੍ਹਾਂ ਦਾ ਪਿੱਛੇ ਕਰ ਗੱਡੀ ਨੂੰ ਰੋਕਿਆ ਗਿਆ ਤਾ ਤਲਾਸ਼ੀ ਲੈਣ ਤੇ ਉਸਦੇ ਵਿੱਚੋ 240 ਗ੍ਰਾਮ ਅਫੀਮ ਬਰਾਮਦ ਕੀਤੀ ਗਈ ..ਤੇ ਨਾਲ ਹੀ ਦੋਨਾਂ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ… ਪੁਲਿਸ ਦਾ ਕਹਿਣਾ ਹੈ ਕਿ ਦੋਨੋ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰ ਹੋਰ ਬ ਪੁੱਛ ਗਿੱਛ ਕੀਤੀ ਜਾਇ- ਗਈ